shabd-logo

ਇੱਕ ਕੁੜੀ

31 October 2023

18 Viewed 18
ਟਾਂਵੇ-ਟਾਂਵੇ ਯਾਦ, 
ਬਥੇਰੇ ਭੁੱਲ ਗਏ,
ਆਪਣੇ ਕਈ ਬੇਗਾਨੇ, 
ਚਿਹਰੇ ਭੁੱਲ ਗਏ,
ਬੈਠਿਆਂ ਸੁੱਤੀਆਂ ਯਾਦ ਕੋਈ, 
ਤੜਫਾਉਂਦੀ ਰਹਿੰਦੀ ਏ,
ਇਕ ਕੁੜੀ ਮੈਨੂੰ ਅਜੇ ਵੀ ਚੇਤੇ, 
ਆਉਂਦੀ ਰਹਿੰਦੀ ਏ... ...

ਕਲ਼ਮ ਦਾ ਪੁਜਾਰੀ 
ਤੇਰਾ ਸੰਗਰਾਲ 

More Books by SUNGRAAL SURAJ

3
Articles
Kalam Da Pujari
0.0
In This Book Have Many No of Shayari, on Different Different mood Like.. * Sad * Romantic * Musafir * Love * Broken Etc. This Book is For all the Shayar and Youngsters, Who are Like Shayari