Book name:- ik chahat Author:- Harman sood ਚਾਹਤ 'ਚ ਜ਼ਿੰਦਗੀ ਨੂੰ ਜੀਣ ਦੀ ਕਲਾ ਸਿਖਾਦੂਗੀ ਇਹ ਕਿਤਾਬ
Free
ਕਿਸੇ ਤੇ ਹੱਦੋਂ ਵੱਧ ਮਰ ਕੇ ਜੀਣ ਦਾ ਵੀ ਨਜ਼ਾਰਾ ਵੱਖਰਾ ਜ਼ਿੰਦਗੀ ਦੇ ਦਿਨ ਚਾਰੇ ਨੇ ਮੇਰੇ ਲਈ ਬਥੇਰੇ ਸਾਰੇ ਨੇ ਮੈਂ ਕਸ਼ਤੀ ਲੈ ਕੇ ਨਿਕਲਿਆ ਗਿਆ , ਉਡੀਕ ਕਰਦੇ ਕਿਨਾਰੇ ਨੇ ਇਨਸਾਨ ਵੀ ਉੰਝ ਹਜ਼ਾਰੇ ਨੇ ਉਹ ਜਿੱਤਦੇ ਦਿਲ ਅਸੀਂ ਹਾਰੇ ਨੇ ਇੱਕ